NewPipe/fastlane/metadata/android/pa/changelogs/991.txt
2023-02-16 06:37:44 +00:00

13 lines
1.2 KiB
Text

ਨਵਾਂ
• "ਬ੍ਰਾਊਜ਼ਰ 'ਚ ਖੋਲੋ" ਬਟਨ ਤਰੁੱਟੀ ਪੈਨਲ ਵਿੱਚ ਜੋੜਿਆ
• ਚੈਨਲ ਗਰੁੱਪਾਂ ਨੂੰ ਲਿਸਟ ਦੇ ਰੂਪ 'ਚ ਵੇਖਣ ਦਾ ਵਿਕਲਪ ਜੋੜਿਆ ਗਿਆ
• [ਯੂਟਿਊਬ] ਸਟ੍ਰੀਮ ਸੈਗਮੈਟਾਂ ਨੂੰ ਲੰਮਾ ਦਬਾ ਕੇ ਟਾਈਮ ਸਟੈਂਪਡ Url ਖੋਲਣ ਦੀ ਸਹੂਲਤ ਜੋੜੀ ਗਈ
• ਮਿੰਨੀ ਪਲੇਅਰ ਵਿੱਚ ਬੈਕਗ੍ਰਾਉਂਡ ਪਲੇਅਰ ਖੋਲਣ ਵਾਲਾ ਬਟਨ ਜੋੜਿਆ ਗਿਆ
ਸੁਧਾਰ
• ਨਵੀਂ ਆਈਸਲੈਂਡਿਕ, ਪੰਜਾਬੀ (ਪਾਕਿਸਤਾਨ) ਭਾਸ਼ਾ ਅਤੇ ਹੋਰ ਕਈ ਭਾਸ਼ਾਵਾਂ [ਸਮੇਤ ਪੰਜਾਬੀ (ਭਾਰਤ] ਦੇ ਅਨੁਵਾਦ ਸੁਧਾਰ ਕਰਕੇ ਜੋੜੇ ਗਏ
• ਹੋਰ ਅੰਦਰੂਨੀ ਸੁਧਾਰ
ਸਹੀ ਕੀਤੇ
• ਕਈ ਤਰਾਂ ਦੇ ਕਰੈਸ਼ ਦਰੁੱਸਤ ਕੀਤੇ ਗਏ
• [ਯੂਟਿਊਬ] ਚੈਨਲ ਦੇ ਵੀਡੀਓ ਵਿਖਣੇ ਅਤੇ ਫੀਡ ਵਿੱਚ ਵਿਖਣੇ ਸਹੀ ਕੀਤੇ ਗਏ