NewPipe/fastlane/metadata/android/pa/changelogs/870.txt

3 lines
633 B
Plaintext

ਇਹ ਇੱਕ ਹੌਟਫਿਕਸ ਰੀਲੀਜ਼ ਹੈ ਜੋ ਨਿਊਪਾਈਪ ਨੂੰ ਅੱਪਡੇਟ ਕਰ ਰਿਹਾ ਹੈ ਤਾਂ ਜੋ ਦੁਬਾਰਾ ਵੱਡੀਆਂ ਮੁਸ਼ਕਲਾਂ ਤੋਂ ਬਿਨਾਂ ਸਾਉਂਡ ਕਲਾਉਡ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ।
SoundCloud ਦਾ v2 API ਹੁਣ ਐਕਸਟਰੈਕਟਰ ਵਿੱਚ ਵਰਤਿਆ ਜਾਂਦਾ ਹੈ ਅਤੇ ਅਵੈਧ ਕਲਾਇੰਟ ਆਈਡੀ ਦੀ ਖੋਜ ਵਿੱਚ ਸੁਧਾਰ ਕੀਤਾ ਗਿਆ ਹੈ।